13 ਨਵੰਬਰ
@
12:00 ਬਾ: ਦੁ:
-
1:00 ਬਾ: ਦੁ:
Free
ਵੇਟੀਲੇਸ਼ਨ 101
ਵੇਰਵੇ
ਵੈਂਟੀਲੇਸ਼ਨ 101 ਵਿੱਚ ਵੈਂਟੀਲੇਸ਼ਨ ਦੇ ਬੁਨਿਆਦੀ ਸਿਧਾਂਤ ਸ਼ਾਮਲ ਹੋਣਗੇ ਅਤੇ ਸਿਖਿਆਰਥੀਆਂ ਨੂੰ ਹੇਠ ਲਿਖੇ ਸਿਖလਾਈ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ: - ਇਹ ਸਪੱਸ਼ਟ ਕਰੋ ਕਿ ਕਿਉਂ ਸਖ਼ਤ ਉਸਾਰੀ ਦਾ ਮਤਲਬ ਹੈ ਕਿ ਰਿਹਾਇਸ਼ੀ ਇਮਾਰਤਾਂ ਨੂੰ ਹਵਾਦਾਰੀ (ਵੈਂਟੀਲੇਸ਼ਨ) ਦੀ ਲੋੜ ਹੁੰਦੀ ਹੈ। - ਵਰਤਮਾਨ ਵਿੱਚ ਉਪਲਬਧ ਤਿੰਨ ਕਿਸਮਾਂ ਦੀਆਂ ਹਵਾਦਾਰੀਆਂ (ਸਪਲਾਈ-ਓਨਲੀ, ਐਗਜ਼ੌਸਟ-ਓਨਲੀ ਅਤੇ ਬੈਲੈਂਸਡ ਵੈਂਟੀਲੇਸ਼ਨ) ਦੇ ਗੁਣਾਂ ਅਤੇ ਅਵਗੁਣਾਂ ਦੀ ਪਛਾਣ ਕਰੋ ਅਤੇ ਉਹਨਾਂ ਨੂੰ ਸਪੱਸ਼ਟ ਕਰੋ। - ਕਿਸੇ ਘਰ ਦੇ ਵੈਂਟੀਲੇਸ਼ਨ ਸਿਸਟਮ ਦੀ ਯੋਜਨਾ ਬਣਾਉਣ ਵੇਲੇ ਵਿਚਾਰਨ ਵਾਲੇ ਕਾਰਕਾਂ ਦਾ ਵਰਣਨ ਕਰੋ।
Date & Time:
13 ਨਵੰਬਰ
@
12:00 ਬਾ: ਦੁ:
-
1:00 ਬਾ: ਦੁ:
Tags: